ਬਾਲਟੀਮੋਰ ਪੁਲ ਹਾਦਸੇ ਵਿੱਚ ਲਾਪਤਾ ਛੇ ਵਿਅਕਤੀਆਂ ਦੀ ਮੌਤ ਦਾ ਖਦਸ਼ਾ

ਬਾਲਟਿਮੋਰ, 27 ਮਾਰਚ – ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਵਿੱਚ ਪੈਟਾਪਸਕੋ ਨਦੀ ਤੇ ਬਣਿਆ ਇਤਿਹਾਸਕ ਫਰਾਂਸਿਸ ਸਕਾਟ ਬ੍ਰਿਜ ਇਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਨਦੀ ਵਿੱਚ ਡਿੱਗ ਗਿਆ। ਇਸ ਹਾਦਸੇ ਤੋਂ ਬਾਅਦ ਲਾਪਤਾ 6 ਵਿਅਕਤੀਆਂ ਦੀ ਮੌਤ ਹੋ ਗਈ ਮੰਨੀ ਜਾ ਰਹੀ ਹੈ। ਯੂਐਸ ਕੋਸਟ ਗਾਰਡ ਦਾ ਕਹਿਣਾ ਹੈ ਕਿ ਬਾਲਟੀਮੋਰ ਵਿੱਚ ਇੱਕ ਪੁਲ … Continue reading ਬਾਲਟੀਮੋਰ ਪੁਲ ਹਾਦਸੇ ਵਿੱਚ ਲਾਪਤਾ ਛੇ ਵਿਅਕਤੀਆਂ ਦੀ ਮੌਤ ਦਾ ਖਦਸ਼ਾ